ਸ਼ਿਮਲਾ ਦੇ ਰਾਮਪੁਰ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਹੜ੍ਹ ਵਿੱਚ ਕਈ ਵਾਹਨ ਵਹੇ, ਭਾਰੀ ਨੁਕਸਾਨ ਹੋਣ ਦਾ ਖਦਸ਼ਾ

ਸ਼ਿਮਲਾ ਦੇ ਰਾਮਪੁਰ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਹੜ੍ਹ ਵਿੱਚ ਕਈ ਵਾਹਨ ਵਹੇ, ਭਾਰੀ ਨੁਕਸਾਨ ਹੋਣ ਦਾ ਖਦਸ਼ਾ

Cloudburst in Himachal: ਸ਼ਿਮਲਾ ਦੇ ਰਾਮਪੁਰ ‘ਚ 24 ਮਈ ਨੂੰ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ। ਜਗਤਖਾਨਾ ਖੇਤਰ ਵਿੱਚ ਕਈ ਵਾਹਨ ਵਹਿ ਗਏ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। Shimla Cloudburst: ਸ਼ਨੀਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ। ਰਾਜਧਾਨੀ ਸ਼ਿਮਲਾ ਦੇ ਰਾਮਪੁਰ...