Land Pooling: ‘ਅਸਲੀ CM ਕੇਜਰੀਵਾਲ, ਭਗਵੰਤ ਮਾਨ ਡੁਪਲੀਕੇਟ ਰੱਖਿਆ’, ਪਟਿਆਲਾ ਰੈਲੀ ‘ਚ ਸੁਖਬੀਰ ਸਿੰਘ ਬਾਦਲ ਨੇ ‘ਬਾਗੀ ਧੜਾ’ ਵੀ ਰਗੜਿਆ

Land Pooling: ‘ਅਸਲੀ CM ਕੇਜਰੀਵਾਲ, ਭਗਵੰਤ ਮਾਨ ਡੁਪਲੀਕੇਟ ਰੱਖਿਆ’, ਪਟਿਆਲਾ ਰੈਲੀ ‘ਚ ਸੁਖਬੀਰ ਸਿੰਘ ਬਾਦਲ ਨੇ ‘ਬਾਗੀ ਧੜਾ’ ਵੀ ਰਗੜਿਆ

Land Pooling: ਪੰਜਾਬ ਸਰਕਾਰ ਦੀ ਕਿਸਾਨ ਮਾਰੂ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਅਕਾਲੀ ਦਲ ਵੱਲੋਂ ਸੂਬੇ ਵਿਚ ਵੱਖ ਵੱਖ ਥਾਂਵਾਂ ‘ਤੇ ਧਰਨੇ ਕੀਤੇ ਜਾ ਰਹੇ ਹਨ, ਜਿਸ ਦੀ ਕੜੀ ਤਹਿਤ ਸੋਮਵਾਰ ਪਟਿਆਲਾ ‘ਚ ਲੋਕਾਂ ਨੂੰ ਪਾਲਿਸੀ ਖਿਲਾਫ਼ ਜਾਗਰੂਕ...