ਸੀਐਮ ਮਾਨ ਨੇ ਭਾਜਪਾ ‘ਤੇ ਫਿਰ ਕੀਤਾ ਤੰਜ, ਕਿਹਾ ਇੱਕ ਚੁਟਕੀ ਸਿੰਦੂਰ ਦੀ ਕੀਮਤ ਤੁਸੀਂ ਕੀ ਜਾਣੋ ਨਰੇਂਦਰ ਬਾਬੂ

ਸੀਐਮ ਮਾਨ ਨੇ ਭਾਜਪਾ ‘ਤੇ ਫਿਰ ਕੀਤਾ ਤੰਜ, ਕਿਹਾ ਇੱਕ ਚੁਟਕੀ ਸਿੰਦੂਰ ਦੀ ਕੀਮਤ ਤੁਸੀਂ ਕੀ ਜਾਣੋ ਨਰੇਂਦਰ ਬਾਬੂ

CM Mann Campaign for Ludhiana By-Election: ਸੀਐਮ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਹਲਕਿਆਂ ਵਿੱਚ ਵੀ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੇ ਹਾਂ ਜਿੱਥੇ ਸਾਡੇ ਵਿਧਾਇਕ ਨਹੀਂ ਹਨ। ਪੱਛਮੀ ਹਲਕੇ ਵਿੱਚ ਵੀ ਪੂਰਾ ਵਿਕਾਸ ਹੋਵੇਗਾ। CM Mann Slam on BJP: ਮੁੱਖ ਮੰਤਰੀ ਭਗਵੰਤ ਮਾਨ ਅੱਜ ਉਪ ਚੋਣ ਲਈ ਪ੍ਰਚਾਰ ਕਰਨ ਲੁਧਿਆਣਾ...