ਪੰਜਾਬ CM ਨੇ ਪ੍ਰਧਾਨ ਮੰਤਰੀ ਨੂੰ ਚਿੰਤਾ ਪ੍ਰਗਟ ਕਰਦਿਆਂ ਲਿਖਿਆ ਪੱਤਰ, ਕੇਂਦਰ ਤੋਂ ਬਕਾਇਆ 60 ਹਜ਼ਾਰ ਕਰੋੜ ਰੁਪਇਆ ਮੰਗਿਆ, ਕਿਹਾ ਕੇਂਦਰ ਕਰੇ ਮਦਦ

ਪੰਜਾਬ CM ਨੇ ਪ੍ਰਧਾਨ ਮੰਤਰੀ ਨੂੰ ਚਿੰਤਾ ਪ੍ਰਗਟ ਕਰਦਿਆਂ ਲਿਖਿਆ ਪੱਤਰ, ਕੇਂਦਰ ਤੋਂ ਬਕਾਇਆ 60 ਹਜ਼ਾਰ ਕਰੋੜ ਰੁਪਇਆ ਮੰਗਿਆ, ਕਿਹਾ ਕੇਂਦਰ ਕਰੇ ਮਦਦ

Punjab Floods: ਸੀਐਮ ਮਾਨ ਨੇ ਕਿਹਾ ਕਿ ਹੁਣ ਤੱਕ 1000 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਲਗਭਗ 3 ਲੱਖ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ। CM Mann Writes to PM Modi: ਇਸ ਸਾਲ ਵੀ ਮਾਨਸੂਨ ਸਾਲ 2023 ਵਾਂਗ ਪੰਜਾਬ ‘ਚ ਤਬਾਹੀ ਲਿਆਂਦੀ ਹੈ। ਪਿੰਡਾਂ ਦੇ...