World Bank ਦੇ ਪ੍ਰਧਾਨ ਅਜੈ ਬੰਗਾ ਨੇ ਸੀਐਮ ਯੋਗੀ ਨਾਲ ਕੀਤੀ ਮੁਲਾਕਾਤ ;ਟੇਕਹੋਮ ਰਾਸ਼ਨ ਪਲਾਂਟ ਦਾ ਕਰਨਗੇ ਨਿਰੀਖਣ

World Bank ਦੇ ਪ੍ਰਧਾਨ ਅਜੈ ਬੰਗਾ ਨੇ ਸੀਐਮ ਯੋਗੀ ਨਾਲ ਕੀਤੀ ਮੁਲਾਕਾਤ ;ਟੇਕਹੋਮ ਰਾਸ਼ਨ ਪਲਾਂਟ ਦਾ ਕਰਨਗੇ ਨਿਰੀਖਣ

World Bank President ; ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਅੱਜ ਲਖਨਊ ਦੇ ਦੌਰੇ ‘ਤੇ ਹਨ। ਰਾਜਧਾਨੀ ਪਹੁੰਚਣ ਤੋਂ ਬਾਅਦ, ਉਹ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਸੀਐਮ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਸ਼ੁੱਕਰਵਾਰ ਨੂੰ ਰਾਜਧਾਨੀ ਲਖਨਊ ਪਹੁੰਚੇ। ਆਪਣੀ ਫੇਰੀ ਦੇ...