Colombia ਵਿੱਚ ਰਾਸ਼ਟਰਪਤੀ ਉਮੀਦਵਾਰ ਨੂੰ ਮਾਰੀ ਗਈ ਗੋਲੀ , ਪ੍ਰੋਗਰਾਮ ਦੋਰਾਨ ਹੋਇਆ ਹਾਦਸਾ

Colombia ਵਿੱਚ ਰਾਸ਼ਟਰਪਤੀ ਉਮੀਦਵਾਰ ਨੂੰ ਮਾਰੀ ਗਈ ਗੋਲੀ , ਪ੍ਰੋਗਰਾਮ ਦੋਰਾਨ ਹੋਇਆ ਹਾਦਸਾ

Presidential candidate shot in Colombia: ਕੋਲੰਬੀਆ ਦੇ ਸੈਨੇਟਰ ਅਤੇ ਰਾਸ਼ਟਰਪਤੀ ਉਮੀਦਵਾਰ ਮੁਗੁਏਲ ਉਰੀਬੇ ‘ਤੇ ਹਮਲਾ ਹੋਇਆ ਹੈ। ਰਾਜਧਾਨੀ ਬੋਗੋਟਾ ਵਿੱਚ ਇੱਕ ਸਮਾਗਮ ਦੌਰਾਨ ਉਰੀਬੇ ਨੂੰ ਗੋਲੀ ਮਾਰ ਦਿੱਤੀ ਗਈ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਬੋਗੋਟਾ ਦੇ ਮੇਅਰ ਕਾਰਲੋਸ ਗਾਲਨ ਨੇ ਕਿਹਾ ਕਿ...