ਗਰੀਬੀ ਤੋਂ ਸਟਾਰਡਮ ਤੱਕ ਭਾਰਤੀ ਸਿੰਘ ਦੀ ਜਾਣੋ ਕਹਾਣੀ

ਗਰੀਬੀ ਤੋਂ ਸਟਾਰਡਮ ਤੱਕ ਭਾਰਤੀ ਸਿੰਘ ਦੀ ਜਾਣੋ ਕਹਾਣੀ

ਭਾਰਤੀ ਸਿੰਘ ਅੱਜ ਭਾਰਤ ਦੀਆਂ ਚੋਟੀ ਦੀਆਂ ਕਾਮੇਡੀਅਨਾਂ ਵਿੱਚੋਂ ਇੱਕ ਵਜੋਂ ਜਾਣੀ ਜਾਂਦੀ ਹੈ। ਪਰ ਇਹ ਸਫ਼ਰ ਉਸਦੇ ਲਈ ਆਸਾਨ ਨਹੀਂ ਸੀ। ਅੱਜ ਭਾਰਤੀ ਸਿੰਘ ਨੂੰ ਲਾਫਟਰ ਕਵੀਨ ਕਿਹਾ ਜਾਂਦਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਖੁਸ਼ੀ ਆਉਣ ਵਿੱਚ ਬਹੁਤ ਸਮਾਂ ਲੱਗਿਆ। ਭਾਰਤੀ ਦੀ ਇੱਕ ਵੱਡੀ ਭੈਣ ਵੀ ਹੈ ਜਿਸਦਾ ਨਾਮ ਪਿੰਕੀ ਹੈ। ਉਹ ਸੋਸ਼ਲ...