Wednesday, August 13, 2025
Pak Airspace: ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦਾ ਕੀਤਾ ਐਲਾਨ, ਲਾਹੌਰ ਅਤੇ ਇਸਲਾਮਾਬਾਦ ਲਈ ਉਡਾਣਾਂ ਕੀਤੀਆਂ ਰੱਦ

Pak Airspace: ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦਾ ਕੀਤਾ ਐਲਾਨ, ਲਾਹੌਰ ਅਤੇ ਇਸਲਾਮਾਬਾਦ ਲਈ ਉਡਾਣਾਂ ਕੀਤੀਆਂ ਰੱਦ

Pak Airspace: ਪਾਕਿਸਤਾਨ ਸਰਕਾਰ ਨੇ ਲਾਹੌਰ ਅਤੇ ਇਸਲਾਮਾਬਾਦ ਹਵਾਈ ਅੱਡਿਆਂ ‘ਤੇ ਸਾਰੀਆਂ ਵਪਾਰਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ “ਦੇਸ਼ ਦਾ ਹਵਾਈ ਖੇਤਰ ਲਾਹੌਰ ਅਤੇ ਇਸਲਾਮਾਬਾਦ ਹਵਾਈ ਅੱਡਿਆਂ ‘ਤੇ ਸਾਰੀਆਂ...