ਹਿਸਾਰ ਮੀਂਹ ਦੀ ਮਾਰ ‘ਚ ਆਈ 81 ਪਿੰਡਾਂ ਦੀ ਫ਼ਸਲ, ਮੰਤਰੀ ਗੰਗਵਾ ਨੇ ਲਿਆ ਜਾਇਜ਼ਾ, 10 ਹਜ਼ਾਰ ਕਿਸਾਨਾਂ ਨੇ ਕਰਵਾਈ ਰਜਿਸਟਰੇਸ਼ਨ

ਹਿਸਾਰ ਮੀਂਹ ਦੀ ਮਾਰ ‘ਚ ਆਈ 81 ਪਿੰਡਾਂ ਦੀ ਫ਼ਸਲ, ਮੰਤਰੀ ਗੰਗਵਾ ਨੇ ਲਿਆ ਜਾਇਜ਼ਾ, 10 ਹਜ਼ਾਰ ਕਿਸਾਨਾਂ ਨੇ ਕਰਵਾਈ ਰਜਿਸਟਰੇਸ਼ਨ

Cabinet Minister Ranbir Singh Gangwa; ਹਿਸਾਰ ਜ਼ਿਲ੍ਹੇ ਵਿੱਚ, ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ, ਵਿਕਾਸ ਅਤੇ ਪੰਚਾਇਤ ਵਿਭਾਗ ਸਮੇਤ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੀਂਹ ਅਤੇ ਪਾਣੀ ਭਰਨ ਕਾਰਨ ਘਰਾਂ ਅਤੇ ਹੋਰ ਜਾਨ-ਮਾਲ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਨਿਰਦੇਸ਼...