ਦਰਬਾਰ ਸਾਹਿਬ ‘ਚ ਮੱਥਾ ਟੇਕਣ ਪਹੁੰਚੇ ਕਾਂਗਰਸੀ ਆਗੂ, ਸੁਰੱਖਿਆ ਬਾਰੇ ਕੇਂਦਰ-ਰਾਜ ਸਰਕਾਰ ਨੂੰ ਮੰਗ ਪੱਤਰ

ਦਰਬਾਰ ਸਾਹਿਬ ‘ਚ ਮੱਥਾ ਟੇਕਣ ਪਹੁੰਚੇ ਕਾਂਗਰਸੀ ਆਗੂ, ਸੁਰੱਖਿਆ ਬਾਰੇ ਕੇਂਦਰ-ਰਾਜ ਸਰਕਾਰ ਨੂੰ ਮੰਗ ਪੱਤਰ

ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਅੱਜ ਕਾਂਗਰਸ ਆਗੂਆਂ ਨੇ ਪਵਿੱਤਰ ਅਸਥਾਨ ਵਿੱਚ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਸ ਧਰਤੀ ਨੂੰ ਹਮੇਸ਼ਾ ਸੁੱਖ-ਸ਼ਾਂਤੀ ਪ੍ਰਦਾਨ ਕਰਨ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ, ਕਪੂਰਥਲਾ ਤੋਂ ਐਮਐਲਏ ਰਾਣਾ ਗੁਰਜੀਤ ਸਿੰਘ,...