ਇੰਨਾ ਪਿਆਰ ਤਾਂ ਕਾਂਗਰਸ ਨੂੰ ਕਿਸੇ ਮੁਸਲਮਾਨ ਨੂੰ ਚਾਹੀਦਾ ਪ੍ਰਧਾਨ ਬਣਾਉਣਾ : ਪ੍ਰਧਾਨ ਮੰਤਰੀ ਮੋਦੀ

ਇੰਨਾ ਪਿਆਰ ਤਾਂ ਕਾਂਗਰਸ ਨੂੰ ਕਿਸੇ ਮੁਸਲਮਾਨ ਨੂੰ ਚਾਹੀਦਾ ਪ੍ਰਧਾਨ ਬਣਾਉਣਾ : ਪ੍ਰਧਾਨ ਮੰਤਰੀ ਮੋਦੀ

PM Modi in Haryana ; ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ ਮੁਸਲਮਾਨਾਂ ਨੂੰ ਇੰਨਾ ਪਿਆਰ ਕਰਦੀ ਹੈ ਤਾਂ ਉਹ ਕਿਸੇ ਮੁਸਲਮਾਨ ਨੂੰ ਪਾਰਟੀ ਦਾ ਪ੍ਰਧਾਨ ਕਿਉਂ ਨਹੀਂ ਬਣਾਉਂਦੀ। ਉਨ੍ਹਾਂ ਕਿਹਾ ਕਿ ਕਾਂਗਰਸ ਚੋਣਾਂ ਵਿੱਚ ਮੁਸਲਮਾਨਾਂ ਨੂੰ ਅੱਧੀਆਂ ਟਿਕਟਾਂ ਕਿਉਂ ਨਹੀਂ ਦਿੰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ...