ਭਾਰੀ ਬਰਸਾਤ ਤੋਂ ਬਾਅਦ ਇਸ ਪਿੰਡ ਦਾ ਟੁੱਟਿਆ ਸ਼ਹਿਰ ਨਾਲੋਂ ਸਿੱਧਾ ਸੰਪਰਕ,ਲੋਕ ਹੋ ਰਹੇ ਹਨ ਖੱਜਲ-ਖੁਆਰ

ਭਾਰੀ ਬਰਸਾਤ ਤੋਂ ਬਾਅਦ ਇਸ ਪਿੰਡ ਦਾ ਟੁੱਟਿਆ ਸ਼ਹਿਰ ਨਾਲੋਂ ਸਿੱਧਾ ਸੰਪਰਕ,ਲੋਕ ਹੋ ਰਹੇ ਹਨ ਖੱਜਲ-ਖੁਆਰ

Punjab News; ਬੀਤੇ ਦੋ ਦਿਨ ਪਹਿਲਾਂ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਤੇਜ਼ ਬਾਰਿਸ਼ ਕਾਰਨ ਹੁਸ਼ਿਆਰਪੁਰ ਦੇ ਭੰਗੀ ਚੋ ਵਿੱਚ ਠਾਠਾ ਮਾਰਦਾ ਪਾਣੀ ਆ ਗਿਆ ।। ਜਿਸ ਤੋਂ ਬਾਅਦ ਜਿੱਥੇ ਇਸ ਪਾਣੀ ਨੂੰ ਦੇਖਣ ਵਾਲੇ ਸੈਂਕੜੇ ਹਜ਼ਾਰਾਂ ਲੋਕਾਂ ਦਾ ਇਸ ਚੋ ਦੇ ਕਿਨਾਰਿਆਂ ਤੇ ਤਾਂਤਾ ਲੱਗ ਗਿਆ ਉੱਥੇ ਹੀ ਕਈ ਥਾਈ ਇਸ ਬਰਸਾਤ ਕਾਰਨ ਆਏ ਪਾਣੀ ਦੇ...