Wednesday, July 30, 2025
ਪਾਣੀ ਦੀ ਬੋਤਲ ‘ਤੇ ਗਾਹਕ ਤੋਂ 1 ਰੁਪਏ ਦਾ GST ਲੈਣਾ ਪਿਆ ਮਹਿੰਗਾ, ਹੁਣ ਰੈਸਟੋਰੈਂਟ ਨੂੰ ਦੇਣੇ ਪੈਣਗੇ 8 ਹਜ਼ਾਰ ਰੁਪਏ

ਪਾਣੀ ਦੀ ਬੋਤਲ ‘ਤੇ ਗਾਹਕ ਤੋਂ 1 ਰੁਪਏ ਦਾ GST ਲੈਣਾ ਪਿਆ ਮਹਿੰਗਾ, ਹੁਣ ਰੈਸਟੋਰੈਂਟ ਨੂੰ ਦੇਣੇ ਪੈਣਗੇ 8 ਹਜ਼ਾਰ ਰੁਪਏ

Bhopal Extra GST CASE;ਰਾਜਧਾਨੀ ਭੋਪਾਲ ਦੇ ਖਪਤਕਾਰ ਫੋਰਮ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ, ਇੱਕ ਰੈਸਟੋਰੈਂਟ ਨੂੰ ਪਾਣੀ ਦੀ ਬੋਤਲ ‘ਤੇ ਇੱਕ ਰੁਪਏ ਦਾ ਜੀਐਸਟੀ ਲੈਣ ਲਈ ਇੱਕ ਗਾਹਕ ਨੂੰ 8000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਮਾਮਲਾ ਅਕਤੂਬਰ 2021 ਦਾ ਹੈ। ਐਸ਼ਵਰਿਆ ਨੇ ਭੋਪਾਲ ਦੇ ਇੱਕ ਰੈਸਟੋਰੈਂਟ ਵਿੱਚ...