Corona Alert: ਪੰਜਾਬ ਦੇ ਲੋਕ ਕਰੋਨਾ ਨੂੰ ਲੈ ਕੇ ਵਰਤਨ ਸਾਵਧਾਨੀਆਂ : ਡਾ. ਬਲਵੀਰ ਸਿੰਘ 

Corona Alert: ਪੰਜਾਬ ਦੇ ਲੋਕ ਕਰੋਨਾ ਨੂੰ ਲੈ ਕੇ ਵਰਤਨ ਸਾਵਧਾਨੀਆਂ : ਡਾ. ਬਲਵੀਰ ਸਿੰਘ 

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਜਖਵਾਲੀ ਦੇ ਨਜ਼ਦੀਕ ਬਣੇ ਪਰਾਲੀ ਦੇ ਡੰਪ ਦਾ ਨਿਰੀਖਣ ਕੀਤਾ । Corona Alert: ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ  ਰਿਹਾਇਸ਼ੀ ਖੇਤਰ ਨੂੰ ਦੇਖਦਿਆਂ ਹੋਇਆਂ ਇੱਥੇ ਭਾਵੇਂ ਪਹਿਲਾਂ ਹੀ ਸਾਵਧਾਨੀਆਂ ਨੂੰ ਲੈ ਕੇ ਪ੍ਰਬੰਧ ਜਰੂਰ ਕੀਤੇ ਗਏ ਹਨ...