Chandigarh ; ਦਿੱਲੀ ਏਮਜ਼ ਦੇ ਡਾਕਟਰ ਨੇ ਕੀਤੀ ਖੁਦਕੁਸ਼ੀ : ਫਰੀਦਾਬਾਦ ਵਿੱਚ ਬਲਾਤਕਾਰ ਦਾ ਮਾਮਲਾ ਦਰਜ

Chandigarh ; ਦਿੱਲੀ ਏਮਜ਼ ਦੇ ਡਾਕਟਰ ਨੇ ਕੀਤੀ ਖੁਦਕੁਸ਼ੀ : ਫਰੀਦਾਬਾਦ ਵਿੱਚ ਬਲਾਤਕਾਰ ਦਾ ਮਾਮਲਾ ਦਰਜ

Chandigarh News ; ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਇੱਕ ਡਾਕਟਰ ਨੇ ਚੰਡੀਗੜ੍ਹ ਦੇ ਡਡਵਾ ਸਥਿਤ ਹੋਟਲ ਦੀਪ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹਰਿਆਣਾ ਵਿੱਚ ਡਾਕਟਰ ਖ਼ਿਲਾਫ਼ ਬਲਾਤਕਾਰ ਦਾ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਸ ਮਾਮਲੇ ਵਿੱਚ ਉਸ ਵੱਲੋਂ ਅਰਜ਼ੀ ਦਿੱਤੀ ਗਈ ਅਗਾਊਂ ਜ਼ਮਾਨਤ ਨੂੰ...