Wednesday, August 13, 2025
Happy Birthday Sachin Tendulkar: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ 52 ਸਾਲ ਦੇ ਹੋਏ

Happy Birthday Sachin Tendulkar: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ 52 ਸਾਲ ਦੇ ਹੋਏ

ਭਾਰਤੀ ਕ੍ਰਿਕਟ ਦੇ ਮਹਾਨ ਬੱਲੇਬਾਜ਼ ਅਤੇ ‘ਕ੍ਰਿਕਟ ਦੇ ਭਗਵਾਨ’ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਅੱਜ (ਬੁੱਧਵਾਰ, 24 ਅਪ੍ਰੈਲ) ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। 1989 ਵਿੱਚ ਪਾਕਿਸਤਾਨ ਖ਼ਿਲਾਫ਼ ਆਪਣਾ ਡੈਬਿਊ ਕਰਨ ਵਾਲੇ ਇਸ 16 ਸਾਲਾ ਨੌਜਵਾਨ ਨੇ ਆਪਣੇ ਕਰੀਅਰ ਵਿੱਚ ਕ੍ਰਿਕਟ ਦੀ ਦੁਨੀਆ ਵਿੱਚ ਕਈ ਰਿਕਾਰਡ...