England Test Match Series: ਇੰਗਲੈਂਡ ਟੈਸਟ ਸੀਰੀਜ਼ ‘ਚ ਰੋਹਿਤ ਨੂੰ ਮਿਲੇਗਾ ਕਪਤਾਨੀ ਦਾ ਮੌਕਾ ?

England Test Match Series: ਇੰਗਲੈਂਡ ਟੈਸਟ ਸੀਰੀਜ਼ ‘ਚ ਰੋਹਿਤ ਨੂੰ ਮਿਲੇਗਾ ਕਪਤਾਨੀ ਦਾ ਮੌਕਾ ?

Cricket News: ਰੋਹਿਤ ਨੂੰ ਬਾਰਡਰ-ਗਾਵਸਕਰ ਟਰਾਫੀ ਦੇ ਦੌਰਾਨ ਸਿਡਨੀ ਵਿੱਚ ਖੇਡੇ ਗਏ ਪੰਜਵੇਂ ਟੈਸਟ ਮੈਚ ਤੋਂ ਬਾਹਰ ਰੱਖਿਆ ਗਿਆ ਸੀ, ਜਿਸ ਨੇ ਇਸ ਫਾਰਮੈਟ ਵਿੱਚ ਉਸਦੇ ਭਵਿੱਖ ਨੂੰ ਲੈ ਕੇ ਚਰਚਾ ਨੂੰ ਗਰਮ ਕਰ ਦਿੱਤਾ ਸੀ। ਹਾਲਾਂਕਿ, ਰੋਹਿਤ ਦੀ ਅਗਵਾਈ ਵਿੱਚ, ਭਾਰਤ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨਸ ਟਰਾਫੀ...