ਵਰੁਣ ਚੱਕਰਵਰਤੀ ਨੂੰ ਪਛਾੜ ਕੇ ICC ਰੈਂਕਿੰਗ ‘ਚ ਨੰਬਰ 1 ਬਣਿਆ ਇਹ ਗੇਂਦਬਾਜ਼….

ਵਰੁਣ ਚੱਕਰਵਰਤੀ ਨੂੰ ਪਛਾੜ ਕੇ ICC ਰੈਂਕਿੰਗ ‘ਚ ਨੰਬਰ 1 ਬਣਿਆ ਇਹ ਗੇਂਦਬਾਜ਼….

ICC Ranking Number:ਭਾਰਤ ਦੀ ਟੀ-20 ਲੀਗ IPL 2025 ਦਾ ਸੀਜ਼ਨ ਜਾਰੀ ਹੈ। ਇਸ ਟੂਰਨਾਮੈਂਟ ‘ਚ ਇਸ ਸਮੇਂ ਦੁਨੀਆ ਭਰ ਦੇ ਕਈ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਦੌਰਾਨ ਆਈਸੀਸੀ ਨੇ ਟੀ-20 ਦੀ ਤਾਜ਼ਾ ਰੈਂਕਿੰਗ ਵੀ ਜਾਰੀ ਕਰ ਦਿੱਤੀ ਹੈ। ਇਸ ਵਾਰ ਇੱਕ ਅਜਿਹਾ ਗੇਂਦਬਾਜ਼ ਜੋ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ...