ਅੰਮ੍ਰਿਤਸਰ ‘ਚ ਰੈਸਟੋਰੈਂਟ ਮਾਲਕ ਆਸ਼ੂਤੋਸ਼ ਦੀ ਗੋਲੀ ਮਾਰ ਕੇ ਹੱਤਿਆ, ਪੁਲਿਸ ‘ਤੇ ਲਾਪਰਵਾਹੀ ਦਾ ਦੋਸ਼

ਅੰਮ੍ਰਿਤਸਰ ‘ਚ ਰੈਸਟੋਰੈਂਟ ਮਾਲਕ ਆਸ਼ੂਤੋਸ਼ ਦੀ ਗੋਲੀ ਮਾਰ ਕੇ ਹੱਤਿਆ, ਪੁਲਿਸ ‘ਤੇ ਲਾਪਰਵਾਹੀ ਦਾ ਦੋਸ਼

ਮੋਹਕਮਪੁਰਾ ਥਾਣਾ ਖੇਤਰ ਦੀ ਘਟਨਾ, ਹਮਲਾਵਰ ਮੋਟਰਸਾਈਕਲ ‘ਤੇ ਹੋਏ ਫਰਾਰ, ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ Crime In Punjab: ਅੰਮ੍ਰਿਤਸਰ ਵਿੱਚ ਦੇਰ ਰਾਤ ਵਾਪਰੀ ਇੱਕ ਸਨਸਨੀਖੇਜ਼ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਅਣਪਛਾਤੇ ਬਦਮਾਸ਼ਾਂ ਨੇ ਮੋਹਕਮਪੁਰਾ ਥਾਣਾ ਖੇਤਰ ਵਿੱਚ ਸਥਿਤ ਲਾਈਨ ਫੂਡ ਨਾਮਕ...