ਸੂਏ ’ਚ ਪਿਆ ਚਾਲੀ ਫ਼ੁਟ ਦਾ ਪਾੜ, 100 ਏਕੜ ਫ਼ਸਲ ਡੁੱਬੀ

ਸੂਏ ’ਚ ਪਿਆ ਚਾਲੀ ਫ਼ੁਟ ਦਾ ਪਾੜ, 100 ਏਕੜ ਫ਼ਸਲ ਡੁੱਬੀ

Punjab News; ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਵੜਿੰਗ ‘ਚ ਸੂਏ ਵਿੱਚ ਕਰੀਬ 30 ਤੋਂ 40 ਫੁੱਟ ਚੌੜਾ ਪਿਆ ਪਾੜ ਪੈਣ ਕਾਰਨ ਕਿਸਾਨਾਂ ਦੀ 100 ਏਕੜ ਫਸਲ ਪਾਣੀ ‘ਚ ਪੂਰੀ ਤਰਾਂ ਡੁੱਬ ਚੁਕੀ ਹੈ। ਇਸ ਸਬੰਧੀ ਪਿੰਡ ਦੇ ਕਿਸਾਨਾਂ ਨੇ ਵਿਭਾਗ ‘ਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਗਾਏ। ਕਿਸਾਨਾਂ ਨੇ ਗੱਲਬਾਤ...