ਪਾਕਿਸਤਾਨ ‘ਚ ਹੋਇਆ ਵਿਆਹ,ਭਾਰਤੀ ਪਾਸਪੋਰਟ ਦੀ ਵਜ੍ਹਾ ਕਰਕੇ ਰੋਕਿਆ,ਅਟਾਰੀ-ਵਾਘਾ ਬਾਰਡਰ ਤੇ ਜਮੀ ਭੀੜ

ਪਾਕਿਸਤਾਨ ‘ਚ ਹੋਇਆ ਵਿਆਹ,ਭਾਰਤੀ ਪਾਸਪੋਰਟ ਦੀ ਵਜ੍ਹਾ ਕਰਕੇ ਰੋਕਿਆ,ਅਟਾਰੀ-ਵਾਘਾ ਬਾਰਡਰ ਤੇ ਜਮੀ ਭੀੜ

Cross border marriage:ਪਹਿਲਗਾਮ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ਤੋਂ 191 ਪਾਕਿਸਤਾਨੀ ਨਾਗਰਿਕ ਵਾਪਸ ਆਏ। 287 ਭਾਰਤੀ ਨਾਗਰਿਕ ਵੀ ਪਾਕਿਸਤਾਨ ਤੋਂ ਵਾਪਸ ਆਏ। ਪਾਕਿਸਤਾਨ ਵਿੱਚ ਵਿਆਹੀਆਂ ਕੁਝ ਭਾਰਤੀ ਔਰਤਾਂ ਨੂੰ ਵਾਪਸ...