ਚੰਡੀਗੜ੍ਹ ਯੂਨੀਵਰਸਿਟੀ ’ਚ ਪਹਿਲੇ ਤਿੰਨ ਰੋਜ਼ਾ ਸੀਯੂ ਸਕਾਲਰਜ਼ ਸਮਿਟ-2025 ਦਾ ਹੋਇਆ ਆਗਾਜ਼

ਚੰਡੀਗੜ੍ਹ ਯੂਨੀਵਰਸਿਟੀ ’ਚ ਪਹਿਲੇ ਤਿੰਨ ਰੋਜ਼ਾ ਸੀਯੂ ਸਕਾਲਰਜ਼ ਸਮਿਟ-2025 ਦਾ ਹੋਇਆ ਆਗਾਜ਼

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ’ਚ ਅੱਜ ਪਹਿਲੇ ਤਿੰਨ ਰੋਜ਼ਾ ਸੀਯੂ ਸਕਾਲਰਜ਼ ਸਮਿਟ-2025 ਦਾ ਆਗਾਜ਼ ਹੋਇਆ, ਜਿਸ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਕਾਮਨ ਐਂਟਰੈਂਸ ਟੈਸਟ (ਸੀਯੂਸੀਈਟੀ) ’ਚ ਮੈਰਿਟ ’ਤੇ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸੀਯੂਸੀਈਟੀ ਦੇ ਪਹਿਲੇ ਚਰਨ ’ਚ ਭਾਰਤ ਦੇ 20 ਸੂਬਿਆਂ ਦੇ 2516 ਵਿਦਿਆਰਥੀਆਂ ਨੇ...