Operation Mahadev: ਸੁਰੱਖਿਆ ਬਲਾਂ ਨੇ ਸ੍ਰੀਨਗਰ ਦੇ ਪਹਿਲਗਾਮ ਤੋਂ ਤਿੰਨ ਅੱਤਵਾਦੀਆਂ ਨੂੰ ਘੇਰਿਆ, ਮੁਕਾਬਲਾ ਜਾਰੀ

Operation Mahadev: ਸੁਰੱਖਿਆ ਬਲਾਂ ਨੇ ਸ੍ਰੀਨਗਰ ਦੇ ਪਹਿਲਗਾਮ ਤੋਂ ਤਿੰਨ ਅੱਤਵਾਦੀਆਂ ਨੂੰ ਘੇਰਿਆ, ਮੁਕਾਬਲਾ ਜਾਰੀ

Jammu Kashmir Armed Forces Search Operation; ਸ੍ਰੀਨਗਰ ਦੇ ਜੰਗਲਾਂ ਵਿੱਚ ‘ਆਪ੍ਰੇਸ਼ਨ ਮਹਾਦੇਵ’ ਤਹਿਤ ਸਰਚ ਆਪ੍ਰੇਸ਼ਨ ਦੌਰਾਨ ਗੋਲੀਬਾਰੀ ਹੋਈ ਹੈ। ਟੀਆਰਐਫ ਅੱਤਵਾਦੀਆਂ ਦੀ ਮੌਜੂਦਗੀ ਦਾ ਸ਼ੱਕ ਹੈ। ਇਹ ਉਹੀ ਇਲਾਕਾ ਹੈ ਜਿਸ ਨੂੰ ਟੀਆਰਐਫ ਦਾ ਟਿਕਾਣਾ ਮੰਨਿਆ ਜਾਂਦਾ ਰਿਹਾ ਹੈ। ਉੱਚ ਸੂਤਰਾਂ ਅਨੁਸਾਰ, ਇੱਥੇ...