ਅੰਮ੍ਰਿਤਸਰ ‘ਚ ਸ਼ਰੇਆਮ ਹੋ ਰਹੀ ਗੁਰਬਾਣੀ ਦੀਆਂ ਤੁਕਾਂ ਦੀ ਬੇਅਦਬੀ

ਅੰਮ੍ਰਿਤਸਰ ‘ਚ ਸ਼ਰੇਆਮ ਹੋ ਰਹੀ ਗੁਰਬਾਣੀ ਦੀਆਂ ਤੁਕਾਂ ਦੀ ਬੇਅਦਬੀ

Sacrilege in Amritsar; ਅੰਮ੍ਰਿਤਸਰ ਸਾਹਿਬ ਦੇ ਭਗਤਾਂ ਵਾਲੇ ਦੇ ਕੂੜੇ ਵਾਲੇ ਡੰਪ ‘ਚ ਜਿੱਥੇ ਟਰਾਲੀਆਂ ਰੋਜਾਨਾ ਕੂੜਾ ਭਰ ਕੇ ਛੱਡਣ ਵਾਸਤੇ ਆਉਂਦੀਆਂ ਨੇ ਪਰ ਅਜਿਹੇ ਵਿੱਚ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਉਸ ਸਮੇਂ ਠੇਸ ਪਹੁੰਚਦੀ ਹੈ, ਜਦੋਂ ਟਰਾਲੀਆਂ ਦੇ ਉੱਤੇ ਕੂੜਾ ਲੱਦਿਆ ਹੁੰਦਾ ਹੈ ਤਾਂ ਟਰਾਲੀਆਂ ਤੇ ਗੁਰਬਾਣੀ ਦੀਆਂ...