ਟਰੰਪ ਦੇ UAE ਵਿੱਚ ਸਵਾਗਤ ‘ਤੇ ਛਿੜਿਆ ਵਿਵਾਦ, ਮੁਸਲਿਮ ਮਹਿਲਾ ਡਾਂਸਰਾਂ ਨੇ ਨੰਗੇ ਵਾਲਾਂ ਨਾਲ ਕੀਤਾ ਪ੍ਰਦਰਸ਼ਨ

ਟਰੰਪ ਦੇ UAE ਵਿੱਚ ਸਵਾਗਤ ‘ਤੇ ਛਿੜਿਆ ਵਿਵਾਦ, ਮੁਸਲਿਮ ਮਹਿਲਾ ਡਾਂਸਰਾਂ ਨੇ ਨੰਗੇ ਵਾਲਾਂ ਨਾਲ ਕੀਤਾ ਪ੍ਰਦਰਸ਼ਨ

Trump’s welcome in the UAE;ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਮੁਸਲਿਮ ਮਹਿਲਾ ਡਾਂਸਰਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਖਾਸ ਤਰੀਕੇ ਨਾਲ ਸਵਾਗਤ ਕੀਤੇ ਜਾਣ ਦੀ ਵੀਡੀਓ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਯੂਏਈ ਨੇ ਪਹਿਲਾਂ ਕਦੇ ਕਿਸੇ ਮਹਿਮਾਨ ਦਾ ਇਸ ਤਰੀਕੇ ਨਾਲ...