ਨਹੀਂ ਰਹੇ ਕਪਿਲ ਸ਼ਰਮਾ ਸ਼ੋਅ ਦੇ ਦਾਸ ਦਾਦਾ, ਸਾਲਾਂ ਤੋਂ ਕਾਮੇਡੀਅਨ ਨਾਲ ਕੀਤਾ ਕੰਮ , ਯਾਦ ਕਰਕੇ ਭਾਵੁਕ ਹੋਏ ਕੀਕੂ

ਨਹੀਂ ਰਹੇ ਕਪਿਲ ਸ਼ਰਮਾ ਸ਼ੋਅ ਦੇ ਦਾਸ ਦਾਦਾ, ਸਾਲਾਂ ਤੋਂ ਕਾਮੇਡੀਅਨ ਨਾਲ ਕੀਤਾ ਕੰਮ , ਯਾਦ ਕਰਕੇ ਭਾਵੁਕ ਹੋਏ ਕੀਕੂ

kapil sharma on das dada death;ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ‘ਤੇ ਕੰਮ ਕਰਨ ਵਾਲੇ ਫੋਟੋਗ੍ਰਾਫਰ ਦਾਸ ਦਾਦਾ ਦਾ ਦੇਹਾਂਤ ਹੋ ਗਿਆ ਹੈ। ਕਪਿਲ ਸ਼ਰਮਾ ਦੀ ਟੀਮ ਨੇ ਦਾਸ ਦਾਦਾ ਦੇ ਦੇਹਾਂਤ ਦੀ ਖ਼ਬਰ ਦਿੱਤੀ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਦਾਸ ਦਾਦਾ ਦੇ ਜਾਣ ਤੋਂ ਬਾਅਦ ਸਾਨੂੰ...