ਅਬੋਹਰ ਵਿੱਚ ਇੱਕ ਅਵਾਰਾ ਸਾਨ੍ਹ ਨੇ ਬੱਚੇ ‘ਤੇ ਕੀਤਾ ਹਮਲਾ, ਘਰ ਦੇ ਬਾਹਰ ਖੇਡ ਰਿਹਾ ਸੀ ਬੱਚਾ

ਅਬੋਹਰ ਵਿੱਚ ਇੱਕ ਅਵਾਰਾ ਸਾਨ੍ਹ ਨੇ ਬੱਚੇ ‘ਤੇ ਕੀਤਾ ਹਮਲਾ, ਘਰ ਦੇ ਬਾਹਰ ਖੇਡ ਰਿਹਾ ਸੀ ਬੱਚਾ

Fazilka News: ਫਾਜ਼ਿਲਕਾ ਦੇ ਅਬੋਹਰ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਬੋਹਰ ਦੇ ਦਿਆਲ ਨਗਰੀ ਵਿੱਚ, ਇੱਕ ਅਵਾਰਾ ਬਲਦ ਨੇ ਘਰ ਦੇ ਬਾਹਰ ਖੇਡ ਰਹੇ 3 ਸਾਲ ਦੇ ਬੱਚੇ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਬਲਦ ਨੂੰ ਮੌਕੇ ਤੋਂ ਭਜਾ ਦਿੱਤਾ।ਦੇਰ ਸ਼ਾਮ...