Donald Trump ਦਾ ਵੱਡਾ ਦਾਅਵਾ : ਅਮਰੀਕਾ ਅਤੇ ਯੂਕਰੇਨ ਜਲਦੀ ਹੀ ਖਣਿਜਾਂ ਅਤੇ ਕੁਦਰਤੀ ਸਰੋਤਾਂ ‘ਤੇ ਕਰਨਗੇ ਸਮਝੌਤਾ

Donald Trump ਦਾ ਵੱਡਾ ਦਾਅਵਾ : ਅਮਰੀਕਾ ਅਤੇ ਯੂਕਰੇਨ ਜਲਦੀ ਹੀ ਖਣਿਜਾਂ ਅਤੇ ਕੁਦਰਤੀ ਸਰੋਤਾਂ ‘ਤੇ ਕਰਨਗੇ ਸਮਝੌਤਾ

Donald Trump Big Claim ;- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਮਾਰਚ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਜਲਦੀ ਹੀ ਖਣਿਜਾਂ ਅਤੇ ਕੁਦਰਤੀ ਸਰੋਤਾਂ ਦੇ ਵਿਕਾਸ ਲਈ ਯੂਕਰੇਨ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਹਫ਼ਤੇ ਰੂਸ ਅਤੇ ਯੂਕਰੇਨ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ...