ਲਾਟਰੀ-ਕਿਮਸਤ ਅਤੇ ਪੈਸਾ, ਡੀਅਰ ਲਾਟਰੀ ‘ਚ ਅਣਸੋਲਡ ਟਿਕਟ ‘ਤੇ ਨਿਕਲਿਆ ਲਾਟਰੀ ਦਾ ਇੱਕ ਕਰੋੜ ਦਾ ਇਨਾਮ

ਲਾਟਰੀ-ਕਿਮਸਤ ਅਤੇ ਪੈਸਾ, ਡੀਅਰ ਲਾਟਰੀ ‘ਚ ਅਣਸੋਲਡ ਟਿਕਟ ‘ਤੇ ਨਿਕਲਿਆ ਲਾਟਰੀ ਦਾ ਇੱਕ ਕਰੋੜ ਦਾ ਇਨਾਮ

Malerkotla News: ਦੱਸ ਦਈਏ ਕਿ ਬੀਤੀ ਸ਼ਾਮ 6 ਵਜੇ ਡੀਅਰ ਲਾਟਰੀ 6 ਰੁਪਏ ਵਾਲੀ ਟਿਕਟ ਹੈ। ਜਿਸ ਚੋਂ ਪਹਿਲਾ ਇਨਾਮ ਇੱਕ ਕਰੋੜ ਰੁਪਏ ਦਾ ਲੱਗਿਆ ਹੈ। Malerkotla Unsold Lottery Ticket: ਲੋਕਾਂ ਨੂੰ ਅੱਜ ਕਲ੍ਹ ਜਲਦ ਤੋਂ ਜਲਦ ਪੈਸਾ ਕਮਾਉਣਾ ਹੈ। ਇਸ ਪੈਸੇ ਦੇ ਕਰਕੇ ਹੀ ਲੋਕਾਂ ‘ਚ ਲਾਟਰੀ ਪਾਉਣ ਦਾ ਕਰੈਜ਼ ਇਸ ਹੱਦ ਤੱਕ...