ਦਿੱਲੀ ਦੇ ਮੁਸਤਫਾਬਾਦ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਨਾਲ 11 ਲੋਕਾਂ ਦੀ ਮੌਤ, 12 ਘੰਟੇ ਤੋਂ ਰਾਹਤ ਕਾਰਜ ਜਾਰੀ, CM ਨੇ ਪ੍ਰਗਟਾਇਆ ਦੁੱਖ

ਦਿੱਲੀ ਦੇ ਮੁਸਤਫਾਬਾਦ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਨਾਲ 11 ਲੋਕਾਂ ਦੀ ਮੌਤ, 12 ਘੰਟੇ ਤੋਂ ਰਾਹਤ ਕਾਰਜ ਜਾਰੀ, CM ਨੇ ਪ੍ਰਗਟਾਇਆ ਦੁੱਖ

Delhi News: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੁਸਤਫਾਬਾਦ ਵਿੱਚ 4 ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਮ੍ਰਿਤਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। Mustafabad Building Collapsed: 19 ਅਪ੍ਰੈਲ ਦੀ ਸਵੇਰੇ ਦਿੱਲੀ ਦੇ ਮੁਸਤਫਾਬਾਦ ਇਲਾਕੇ ਦੇ ਸ਼ਕਤੀ ਵਿਹਾਰ ਵਿੱਚ ਇੱਕ ਚਾਰ...