ਅਯਾਨ ਮੁਖਰਜੀ ਦੇ ਪਿਤਾ ਤੇ ਦਿੱਗਜ ਅਦਾਕਾਰ ਦੇਬ ਮੁਖਰਜੀ ਦਾ ਹੋਇਆ ਦੇਹਾਂਤ

ਅਯਾਨ ਮੁਖਰਜੀ ਦੇ ਪਿਤਾ ਤੇ ਦਿੱਗਜ ਅਦਾਕਾਰ ਦੇਬ ਮੁਖਰਜੀ ਦਾ ਹੋਇਆ ਦੇਹਾਂਤ

Deb Mukherjee Death: ਬਾਲੀਵੁੱਡ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮਕਾਰ ਅਯਾਨ ਮੁਖਰਜੀ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਦੇਬ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਹੋਲੀ (14 ਮਾਰਚ) ਨੂੰ 83 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। Ayan Mukherjee’s father Deb...