ਗੁਰਦਾਸਪੁਰ ਦਾ ਇਹ ਨੌਜਵਾਨ ਕਰਦਾ ਹੈ ਭਗਵਾਨ ਦਾ ਫ੍ਰੀ ਸ਼ਿੰਗਾਰ, ਹੁਣ ਤੱਕ 90 ਤੋਂ ਜਿਆਦਾ ਭਗਵਾਨ ਦੀਆਂ ਮੂਰਤੀਆਂ ਦਾ ਕੀਤਾ ਹੈ ਸ਼ਿੰਗਾਰ

ਗੁਰਦਾਸਪੁਰ ਦਾ ਇਹ ਨੌਜਵਾਨ ਕਰਦਾ ਹੈ ਭਗਵਾਨ ਦਾ ਫ੍ਰੀ ਸ਼ਿੰਗਾਰ, ਹੁਣ ਤੱਕ 90 ਤੋਂ ਜਿਆਦਾ ਭਗਵਾਨ ਦੀਆਂ ਮੂਰਤੀਆਂ ਦਾ ਕੀਤਾ ਹੈ ਸ਼ਿੰਗਾਰ

Special Story; ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇੱਥੇ ਬਹੁਤ ਵੱਡੇ ਵੱਡੇ ਭਗਤ ਹੋਏ ਹਨ ਇਸ ਧਰਤੀ ਤੇ ਲੋਕਾਂ ਵੱਲੋਂ ਹਮੇਸ਼ਾ ਹੀ ਭਗਵਾਨ ਦੀ ਸੇਵਾ ਕੀਤੀ ਜਾਂਦੀ ਹੈ । ਚਾਹੇ ਉਹ ਲੰਗਰ ਦੀ ਹੋਵੇ ਜਾਂ ਫਿਰ ਲੋੜਵੰਦਾਂ ਦੀ ਮਦਦ ਕਰਨ ਦੀ ਹੋਵੇ ਜਾਂ ਮੰਦਿਰ ਗੁਰਦੁਆਰੇ ਸੇਵਾ ਦੀ ਹੋਵੇ ਇਸੇ ਤਰ੍ਹਾਂ ਹੀ...