ਐਸ਼ਵਰਿਆ ਰਾਏ ਨੂੰ ਮਿਲੀ ਦਿੱਲੀ ਹਾਈਕੋਰਟ ਤੋਂ ਰਾਹਤ, ਤਸਵੀਰਾਂ ਦੀ ਗਲਤ ਵਰਤੋਂ ‘ਤੇ ਲਾਈ ਰੋਕ

ਐਸ਼ਵਰਿਆ ਰਾਏ ਨੂੰ ਮਿਲੀ ਦਿੱਲੀ ਹਾਈਕੋਰਟ ਤੋਂ ਰਾਹਤ, ਤਸਵੀਰਾਂ ਦੀ ਗਲਤ ਵਰਤੋਂ ‘ਤੇ ਲਾਈ ਰੋਕ

ਨਵੀਂ ਦਿੱਲੀ, 11 ਸਤੰਬਰ – ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਦਿੱਲੀ ਹਾਈ ਕੋਰਟ ਤੋਂ ਉਨ੍ਹਾਂ ਦੇ ਨਿੱਜੀ ਅਧਿਕਾਰਾਂ ਦੀ ਰੱਖਿਆ ਲਈ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਐਸ਼ਵਰਿਆ ਦੇ ਨਾਮ, ਤਸਵੀਰਾਂ ਅਤੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਬਣਾਈ ਗਈ ਨਕਲੀ ਅਸ਼ਲੀਲ ਸਮੱਗਰੀ ਦੀ ਦੁਰਵਰਤੋਂ ‘ਤੇ ਤੁਰੰਤ ਪਾਬੰਦੀ...