ਕਾਰ ‘ਚ ਖਰਾਬੀ ਆਉਣ ‘ਤੇ ਵਕੀਲ ਨੇ ਸ਼ਾਹਰੁਖ ਖਾਨ ਤੇ ਦੀਪਿਕਾ ਨੂੰ ਪਾਈ ਵਿਪਤਾ, FIR ਕਰਵਾਈ ਦਰਜ

ਕਾਰ ‘ਚ ਖਰਾਬੀ ਆਉਣ ‘ਤੇ ਵਕੀਲ ਨੇ ਸ਼ਾਹਰੁਖ ਖਾਨ ਤੇ ਦੀਪਿਕਾ ਨੂੰ ਪਾਈ ਵਿਪਤਾ, FIR ਕਰਵਾਈ ਦਰਜ

Shah Rukh Khan-Deepika Padukone Hyundai case; ਰਾਜਸਥਾਨ ਦੇ ਭਰਤਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇੱਥੇ, ਜਦੋਂ ਇੱਕ ਵਕੀਲ ਦੀ ਕਾਰ ਖਰਾਬ ਹੋ ਗਈ, ਤਾਂ ਇਸ ਵਿਅਕਤੀ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਅਦਾਕਾਰਾ...