ਜੰਮੂ-ਕਸ਼ਮੀਰ ਦੇ ਪੂੰਛ ਸੈਕਟਰ ਵਿੱਚ ਨਹੀਂ ਹੋਈ ਕੋਈ ਜੰਗਬੰਦੀ ਦੀ ਉਲੰਘਣਾ: ਭਾਰਤੀ ਫੌਜ

ਜੰਮੂ-ਕਸ਼ਮੀਰ ਦੇ ਪੂੰਛ ਸੈਕਟਰ ਵਿੱਚ ਨਹੀਂ ਹੋਈ ਕੋਈ ਜੰਗਬੰਦੀ ਦੀ ਉਲੰਘਣਾ: ਭਾਰਤੀ ਫੌਜ

Jammu and Kashmir; ਭਾਰਤੀ ਫੌਜ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਕੰਟਰੋਲ ਰੇਖਾ (LoC) ਦੇ ਨਾਲ ਜੰਗਬੰਦੀ ਦੀ ਉਲੰਘਣਾ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ। Pakistan ceasefire violation; ਭਾਰਤੀ ਫੌਜ ਨੇ ਪੁਣਛ ਵਿੱਚ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਫੌਜੀਆਂ ਵੱਲੋਂ ਜੰਗਬੰਦੀ ਦੀ ਉਲੰਘਣਾ...