‘ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ, ਅਸੀਂ ਪੂਰੀ ਤਸਵੀਰ ਦਿਖਾਵਾਂਗੇ’, ਭੁਜ ਏਅਰਬੇਸ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪਾਕਿਸਤਾਨ ਨੂੰ ਸੁਨੇਹਾ

‘ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ, ਅਸੀਂ ਪੂਰੀ ਤਸਵੀਰ ਦਿਖਾਵਾਂਗੇ’, ਭੁਜ ਏਅਰਬੇਸ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪਾਕਿਸਤਾਨ ਨੂੰ ਸੁਨੇਹਾ

Operation Sindoor: ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ ਏਅਰਬੇਸ ਪਹੁੰਚੇ। ਰਾਜਨਾਥ ਸਿੰਘ ਨੇ ਸੈਨਿਕਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਵਧਾਈ ਦੇਣ ਆਇਆ ਹਾਂ। ਤੁਸੀਂ ਆਪ੍ਰੇਸ਼ਨ ਸਿੰਦੂਰ ਵਿਚ ਇਕ ਚਮਤਕਾਰੀ ਕੰਮ ਕੀਤਾ ਹੈ। ਤੁਸੀਂ ਭਾਰਤ ਦਾ ਸਿਰ ਉੱਚਾ ਕੀਤਾ ਹੈ। ਮੈਂ ਆਪਣੇ ਸੈਨਿਕਾਂ ਨੂੰ ਸਲਾਮ ਕਰਦਾ ਹਾਂ। ਮੈਨੂੰ ਤੁਹਾਡੇ ਸਾਰਿਆਂ ਦੇ...