ਪੀਡਬਲਯੂਡੀ ਨੇ ਸੀਐਮ ਰੇਖਾ ਗੁਪਤਾ ਦੇ ਬੰਗਲੇ ਦੇ ਨਵੀਨੀਕਰਨ ਦਾ ਟੈਂਡਰ ਕਿਤਾ ਰੱਦ , ਵਿਭਾਗ ਨੇ ਦੱਸਿਆ ਇਹ ਕਾਰਨ

ਪੀਡਬਲਯੂਡੀ ਨੇ ਸੀਐਮ ਰੇਖਾ ਗੁਪਤਾ ਦੇ ਬੰਗਲੇ ਦੇ ਨਵੀਨੀਕਰਨ ਦਾ ਟੈਂਡਰ ਕਿਤਾ ਰੱਦ , ਵਿਭਾਗ ਨੇ ਦੱਸਿਆ ਇਹ ਕਾਰਨ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਬੰਗਲੇ ਦੀ ਮੁਰੰਮਤ ਲਈ ਜਾਰੀ ਕੀਤਾ ਗਿਆ ਟੈਂਡਰ ਰੱਦ ਕਰ ਦਿੱਤਾ ਗਿਆ ਹੈ। ਪੀਡਬਲਯੂਡੀ ਵਿਭਾਗ ਨੇ ਟੈਂਡਰ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ। ਪ੍ਰਸ਼ਾਸਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਟੈਂਡਰ ਰੱਦ ਕਰ ਦਿੱਤਾ ਗਿਆ ਹੈ। ਟੈਂਡਰ ਦੀ ਸ਼ੁਰੂਆਤ ਦੀ ਮਿਤੀ 4 ਜੁਲਾਈ ਸੀ। ਤੁਹਾਨੂੰ ਦੱਸ ਦੇਈਏ ਕਿ...