Delhi Metro ਦੇ ਮਹਿਲਾ ਕੋਚ ਵਿੱਚ ਸੱਪ ਵੜਨ ਨਾਲ ਵੜਨ ਨਾਲ ਮੱਚੀ ਹਫੜਾ-ਦਫੜੀ! DMRC ਦੀ ਜਾਂਚ ਵਿੱਚ ਸੱਚਾਈ ਆਈ ਸਾਹਮਣੇ

Delhi Metro ਦੇ ਮਹਿਲਾ ਕੋਚ ਵਿੱਚ ਸੱਪ ਵੜਨ ਨਾਲ ਵੜਨ ਨਾਲ ਮੱਚੀ ਹਫੜਾ-ਦਫੜੀ! DMRC ਦੀ ਜਾਂਚ ਵਿੱਚ ਸੱਚਾਈ ਆਈ ਸਾਹਮਣੇ

Delhi Metro Station: ਦਿੱਲੀ ਮੈਟਰੋ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮਹਿਲਾ ਕੋਚ ਦਾ ਹੈ ਜਿਸ ਵਿੱਚ ਔਰਤਾਂ ਚੀਕਾਂ ਮਾਰਦੀਆਂ ਅਤੇ ਇੱਧਰ-ਉੱਧਰ ਭੱਜਦੀਆਂ ਦਿਖਾਈ ਦੇ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੈਟਰੋ ਦੇ ਮਹਿਲਾ ਕੋਚ ਵਿੱਚ ਇੱਕ ਸੱਪ ਵੜ ਗਿਆ ਸੀ, ਜਿਸ ਤੋਂ ਬਾਅਦ ਔਰਤਾਂ ਵਿੱਚ...