40 ਸਾਲਾਂ ਬਾਅਦ ਦਿੱਲੀ ‘ਚ ਸਿੱਖਾਂ ਦੀ ਮੰਗ ‘ਤੇ ਲਿਆ ਗਿਆ ਵੱਡਾ ਫੈਸਲਾ, ਨਵੀਂ ਵੋਟਿੰਗ ਸੂਚੀ ਬਣਾਉਣ ਨੂੰ ਮਿਲੀ ਮਨਜ਼ੂਰੀ

40 ਸਾਲਾਂ ਬਾਅਦ ਦਿੱਲੀ ‘ਚ ਸਿੱਖਾਂ ਦੀ ਮੰਗ ‘ਤੇ ਲਿਆ ਗਿਆ ਵੱਡਾ ਫੈਸਲਾ, ਨਵੀਂ ਵੋਟਿੰਗ ਸੂਚੀ ਬਣਾਉਣ ਨੂੰ ਮਿਲੀ ਮਨਜ਼ੂਰੀ

Delhi Sikh Vote;ਦਿੱਲੀ ਦੇ ਸਿੱਖ ਵੋਟਰਾਂ ਦੀ ਮੰਗ ਲਗਭਗ 40 ਸਾਲਾਂ ਬਾਅਦ ਪੂਰੀ ਹੋ ਗਈ ਹੈ। ਦਰਅਸਲ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਿੱਚ ਫੋਟੋਆਂ ਸਮੇਤ ਵੋਟਿੰਗ ਸੂਚੀ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਮੰਗ ਹੈ। 40 ਸਾਲਾਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਸਾਰੀਆਂ ਪੁਰਾਣੀਆਂ...