ਦਿੱਲੀ ਵਿੱਚ ਵੱਡਾ ਹਾਦਸਾ, ਵੈਲਕਮ ਇਲਾਕੇ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਦਿੱਲੀ ਵਿੱਚ ਵੱਡਾ ਹਾਦਸਾ, ਵੈਲਕਮ ਇਲਾਕੇ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

Delhi Building Collapse: ਦਿੱਲੀ ਦੇ ਵੈਲਕਮ ਏਰੀਆ ਵਿੱਚ ਸ਼ਨੀਵਾਰ (12 ਜੁਲਾਈ) ਨੂੰ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਮਲਬੇ ਹੇਠ 12 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਹ ਇਮਾਰਤ ਵੈਲਕਮ ਏਰੀਆ ਦੇ ਸੀਲਮਪੁਰ ਈਦਗਾਹ ਰੋਡ ‘ਤੇ ਡਿੱਗ ਗਈ ਹੈ। ਇਸ ਵੇਲੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ...