Delhi High Court ਦਾ ਫੈਸਲਾ: ਪੜ੍ਹੀ-ਲਿਖੀ ਅਤੇ ਸਮਰੱਥ ਔਰਤ ਨੂੰ ਗੁਜ਼ਾਰਾ ਭੱਤਾ ਨਹੀਂ ਮਿਲਣਾ ਚਾਹੀਦਾ

Delhi High Court ਦਾ ਫੈਸਲਾ: ਪੜ੍ਹੀ-ਲਿਖੀ ਅਤੇ ਸਮਰੱਥ ਔਰਤ ਨੂੰ ਗੁਜ਼ਾਰਾ ਭੱਤਾ ਨਹੀਂ ਮਿਲਣਾ ਚਾਹੀਦਾ

Delhi High Court decision : ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਔਰਤ ਪੜ੍ਹੀ-ਲਿਖੀ ਹੈ ਅਤੇ ਆਪਣੇ ਪੈਰਾਂ ‘ਤੇ ਖੜ੍ਹੀ ਹੋਣ ਦੇ ਸਮਰੱਥ ਹੈ, ਤਾਂ ਉਸਨੂੰ ਅੰਤਰਿਮ ਗੁਜ਼ਾਰਾ ਭੱਤਾ ਨਹੀਂ ਮੰਗਣਾ ਚਾਹੀਦਾ। ਅਦਾਲਤ ਨੇ ਇਹ ਵੀ ਕਿਹਾ ਕਿ ਉਹ ਇਹ ਸਮਝਣ ਤੋਂ ਅਸਮਰੱਥ ਹੈ ਕਿ ਜੇਕਰ ਔਰਤ ਕੋਲ ਆਪਣੇ ਦਮ ‘ਤੇ ਕਮਾਉਣ...