ਹੁਣ ਦਿੱਲੀ ਪੁਲਿਸ ‘ਚ ਪ੍ਰੀਖਿਆ ਰਾਹੀਂ SHO ਦੀ ਹੋਵੇਗੀ ਨਿਯੁਕਤੀ, ਬਦਲ ਗਏ ਇਹ ਨਿਯਮ, ਇੱਕ ਕਲਿੱਕ ਵਿੱਚ ਪੜ੍ਹੋ ਪੂਰੀ ਜਾਣਕਾਰੀ

ਹੁਣ ਦਿੱਲੀ ਪੁਲਿਸ ‘ਚ ਪ੍ਰੀਖਿਆ ਰਾਹੀਂ SHO ਦੀ ਹੋਵੇਗੀ ਨਿਯੁਕਤੀ, ਬਦਲ ਗਏ ਇਹ ਨਿਯਮ, ਇੱਕ ਕਲਿੱਕ ਵਿੱਚ ਪੜ੍ਹੋ ਪੂਰੀ ਜਾਣਕਾਰੀ

Delhi Police SHO: ਇਤਿਹਾਸ ‘ਚ ਪਹਿਲੀ ਵਾਰ, ਦਿੱਲੀ ਪੁਲਿਸ ਲਿਖਤੀ ਪ੍ਰੀਖਿਆ ਰਾਹੀਂ ਐਸਐਚਓ ਦੀ ਨਿਯੁਕਤੀ ਕਰੇਗੀ। ਪ੍ਰੀਖਿਆ ਮੈਰਿਟ ਆਧਾਰਿਤ ਹੋਵੇਗੀ। Delhi Police SHO Exam: ਹੁਣ ਦਿੱਲੀ ਪੁਲਿਸ ਵਿੱਚ ਸਟੇਸ਼ਨ ਹਾਊਸ ਅਫਸਰ (SHO) ਦੀ ਨਿਯੁਕਤੀ ਯੋਗਤਾ ਅਧਾਰਤ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਇਹ ਨਿਯਮ ਦਿੱਲੀ ਪੁਲਿਸ...