Saturday, August 23, 2025
ਦਿੱਲੀ-ਐਨਸੀਆਰ ‘ਚ ਰਾਹਤ ਦੇ ਨਾਲ ਆਫ਼ਤ ਵਾਲਾ ਮੀਂਹ, ਦਰੱਖਤ ਡਿੱਗਣ ਕਾਰਨ 3 ਬੱਚਿਆਂ ਸਮੇਤ ਚਾਰ ਦੀ ਮੌਤ, ਦਿੱਲੀ ਹਵਾਈ ਅੱਡੇ ਦੇ T3 ਨੂੰ ਨੁਕਸਾਨ, ਅਲਰਟ ਜਾਰੀ

ਦਿੱਲੀ-ਐਨਸੀਆਰ ‘ਚ ਰਾਹਤ ਦੇ ਨਾਲ ਆਫ਼ਤ ਵਾਲਾ ਮੀਂਹ, ਦਰੱਖਤ ਡਿੱਗਣ ਕਾਰਨ 3 ਬੱਚਿਆਂ ਸਮੇਤ ਚਾਰ ਦੀ ਮੌਤ, ਦਿੱਲੀ ਹਵਾਈ ਅੱਡੇ ਦੇ T3 ਨੂੰ ਨੁਕਸਾਨ, ਅਲਰਟ ਜਾਰੀ

Delhi Weather Alert: ਪੂਰਬੀ ਦਿੱਲੀ ‘ਚ ਸਵੇਰੇ 5 ਵਜੇ ਦੇ ਕਰੀਬ ਤੇਜ਼ ਗਰਜ ਨਾਲ ਤੂਫ਼ਾਨ ਆਇਆ ਅਤੇ ਜਲਦੀ ਹੀ ਭਾਰੀ ਮੀਂਹ ਪੈਣ ਲੱਗ ਪਿਆ। ਹਾਲਾਂਕਿ, ਅੱਧੀ ਰਾਤ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਲੱਗ ਪਿਆ। Heavy Rain in Delhi-NCR: ਸ਼ੁੱਕਰਵਾਰ ਸਵੇਰੇ ਦਿੱਲੀ-ਐਨਸੀਆਰ ‘ਚ ਤੇਜ਼ ਹਵਾਵਾਂ ਦੇ ਨਾਲ ਭਾਰੀ...