‘ਹਰਿਆਣਾ ਆਫ਼ਤ ਰਾਹਤ ਫੋਰਸ’ ਦੀ ਬਣਨਗੀਆਂ 2 ਬਟਾਲੀਅਨਾਂ, ਖੋਲ੍ਹੇ ਜਾਣਗੇ 59 ਨਵੇਂ ਫਾਇਰ ਸਟੇਸ਼ਨ

‘ਹਰਿਆਣਾ ਆਫ਼ਤ ਰਾਹਤ ਫੋਰਸ’ ਦੀ ਬਣਨਗੀਆਂ 2 ਬਟਾਲੀਅਨਾਂ, ਖੋਲ੍ਹੇ ਜਾਣਗੇ 59 ਨਵੇਂ ਫਾਇਰ ਸਟੇਸ਼ਨ

Haryana CM Nayab Singh Saini Fire Safety Departmental Meeting; ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਹਰਿਆਣਾ ਆਫ਼ਤ ਰਾਹਤ ਬਲ ਦੀਆਂ ਦੋ ਬਟਾਲੀਅਨਾਂ ਬਣਾਈਆਂ ਜਾਣਗੀਆਂ, ਜੋ ਸੂਬੇ ਵਿੱਚ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਕਰਨ ਲਈ ਕੰਮ ਕਰਨਗੀਆਂ। ਇਸ ਤੋਂ...