ਡੇਰਾਬੱਸੀ ਹਸਪਤਾਲ ’ਚ ਦੋ ਧਿਰਾਂ ‘ਚ ਹੋਈ ਲੜਾਈ ਦਾ ਮਾਮਲਾ, ਦੋਵਾਂ ਧਿਰਾਂ ‘ਤੇ ਹੋਵੇਗਾ ਪਰਚਾ ਦਰਜ : ਸਿਹਤ ਮੰਤਰੀ

ਡੇਰਾਬੱਸੀ ਹਸਪਤਾਲ ’ਚ ਦੋ ਧਿਰਾਂ ‘ਚ ਹੋਈ ਲੜਾਈ ਦਾ ਮਾਮਲਾ, ਦੋਵਾਂ ਧਿਰਾਂ ‘ਤੇ ਹੋਵੇਗਾ ਪਰਚਾ ਦਰਜ : ਸਿਹਤ ਮੰਤਰੀ

Derabassi Hospital Assault Case:ਡੇਰਾਬੱਸੀ ਹਸਪਤਾਲ ‘ਚ ਦੋ ਧਿਰਾਂ ‘ਚ ਹੋਈ ਲੜਾਈ ਮਾਮਲੇ ’ਚ ਸਿਹਤ ਮੰਤਰੀ ਬਲਬੀਰ ਸਿੰਘ ਨੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ  ਦੋਵਾਂ ਧਿਰਾਂ ‘ਤੇ ਪਰਚਾ ਦਰਜ ਕੀਤਾ ਜਾਵੇਗਾ। ਕਿਸੇ ਨੂੰ ਵੀ ਇਜਾਜ਼ਤ ਨਹੀਂ ਕੀ ਹਸਪਤਾਲ ’ਚ ਆ ਕੇ ਕਿਸੇ ਨੂੰ ਡਰਾਏ ਧਮਕਾਏ। ...