ਰੂਸ ਨੇ ਯੂਕਰੇਨ ‘ਤੇ ਕਰੀਬ 150 ਡਰੋਨ ਨਾਲ ਕੀਤਾ ਹਮਲਾ, ਇੱਕ ਦੀ ਗਈ ਜਾਨ,ਟਰੰਪ ਨੇ ਪੁਤਿਨ ਦੀ ਸ਼ਾਂਤੀ ਦੀ ਇੱਛਾ ‘ਤੇ ਜਤਾਇਆ ਸ਼ੱਕ

ਰੂਸ ਨੇ ਯੂਕਰੇਨ ‘ਤੇ ਕਰੀਬ 150 ਡਰੋਨ ਨਾਲ ਕੀਤਾ ਹਮਲਾ, ਇੱਕ ਦੀ ਗਈ ਜਾਨ,ਟਰੰਪ ਨੇ ਪੁਤਿਨ ਦੀ ਸ਼ਾਂਤੀ ਦੀ ਇੱਛਾ ‘ਤੇ ਜਤਾਇਆ ਸ਼ੱਕ

Ukraine War:ਰੂਸ ਨੇ ਐਤਵਾਰ ਰਾਤ ਨੂੰ ਯੂਕਰੇਨ ‘ਤੇ ਲਗਭਗ 150 ਡਰੋਨ ਹਮਲੇ ਕੀਤੇ, ਜਿਸ ਵਿੱਚ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਡਰੋਨ ਹਮਲੇ ਉਦੋਂ ਹੋਏ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਯੁੱਧ ਖਤਮ ਕਰਨ ਦੀ ਇੱਛਾ ‘ਤੇ ਸ਼ੱਕ ਪ੍ਰਗਟ ਕੀਤਾ। ਅਧਿਕਾਰੀਆਂ...