Friday, August 22, 2025
Delhi ਦੀ ਮੁੱਖ ਮੰਤਰੀ ਨੇ ਜਗਨਨਾਥ ਮੰਦਰ ਦੇ ਕੀਤੇ ਦਰਸ਼ਨ , ਕਿਹਾ- ਵਿਕਸਤ ਦਿੱਲੀ ਲਈ ਕੰਮ ਕਰ …

Delhi ਦੀ ਮੁੱਖ ਮੰਤਰੀ ਨੇ ਜਗਨਨਾਥ ਮੰਦਰ ਦੇ ਕੀਤੇ ਦਰਸ਼ਨ , ਕਿਹਾ- ਵਿਕਸਤ ਦਿੱਲੀ ਲਈ ਕੰਮ ਕਰ …

Delhi cm visit jagannath ; ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਓਡੀਸ਼ਾ ਪਹੁੰਚ ਗਈ ਹੈ। ਉਨ੍ਹਾਂ ਇੱਥੇ ਜਗਨਨਾਥ ਪੁਰੀ ਮੰਦਰ ਦਾ ਦੌਰਾ ਕੀਤਾ ਅਤੇ ਆਸ਼ੀਰਵਾਦ ਲਿਆ। ਭਾਰਤ ਅਤੇ ਦਿੱਲੀ ਦੇ ਉੱਜਵਲ ਭਵਿੱਖ ਲਈ ਅਰਦਾਸ ਵੀ ਕੀਤੀ। ਇਸ ਤੋਂ ਇਲਾਵਾ ਐਲਾਨ ਕੀਤਾ ਗਿਆ ਕਿ ਇਸ ਵਾਰ ਉਤਕਲ ਦਿਵਸ ਦਿੱਲੀ ਵਿੱਚ ਵੀ 1 ਅਪ੍ਰੈਲ ਨੂੰ...