ਗੁਰਦਾਸਪੁਰ ਪਿੰਡ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਔਰਤ ਗੰਭੀਰ ਜ਼ਖਮੀ, ਸੁਣਨ ਜਾਂ ਬੋਲਣ ਤੋਂ ਅਸਮਰੱਥ

ਗੁਰਦਾਸਪੁਰ ਪਿੰਡ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਔਰਤ ਗੰਭੀਰ ਜ਼ਖਮੀ, ਸੁਣਨ ਜਾਂ ਬੋਲਣ ਤੋਂ ਅਸਮਰੱਥ

ਘਰ ਦੀ ਹਾਲਤ ਬਹੁਤ ਖਸਤਾ, ਪਰਿਵਾਰ ਨੇ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਤੋਂ ਮਦਦ ਦੀ ਕੀਤੀ ਅਪੀਲ Punjabi News: ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਦੇ ਸੋਹਲ ਪਿੰਡ ਵਿੱਚ ਇੱਕ ਪੁਰਾਣੇ ਘਰ ਦੀ ਛੱਤ ਡਿੱਗਣ ਨਾਲ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਔਰਤ ਸੁਣਨ ਜਾਂ ਬੋਲਣ ਤੋਂ ਅਸਮਰੱਥ ਹੈ ਅਤੇ ਘਟਨਾ ਸਮੇਂ ਘਰ ਦੇ ਅੰਦਰ ਸੌਂ ਰਹੀ ਸੀ।...