MS Dhoni:ਇਹ ਫੈਸਲਾ ਮੈਂ ਨਹੀਂ ਕਰ ਰਿਹਾ…’, ਧੋਨੀ ਨੇ ਆਪਣੀ ਰਿਟਾਇਰਮੈਂਟ ਪਲਾਨ ਦਾ ਕੀਤਾ ਖੁਲਾਸਾ !

MS Dhoni:ਇਹ ਫੈਸਲਾ ਮੈਂ ਨਹੀਂ ਕਰ ਰਿਹਾ…’, ਧੋਨੀ ਨੇ ਆਪਣੀ ਰਿਟਾਇਰਮੈਂਟ ਪਲਾਨ ਦਾ ਕੀਤਾ ਖੁਲਾਸਾ !

MS Dhoni Retirement:ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਆਈਪੀਐਲ ਵਿੱਚ ਸੀਐਸਕੇ ਲਈ 5 ਟਰਾਫੀਆਂ ਜਿੱਤਣ ਵਾਲੇ ਕਪਤਾਨ। IPL 2025 ਸੀਜ਼ਨ ਦੀ ਸ਼ੁਰੂਆਤ ਤੋਂ ਹੀ ਧੋਨੀ ਦੀ ਫਿਟਨੈੱਸ ਅਤੇ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਧੋਨੀ ਦੇ ਸੰਨਿਆਸ ਨੂੰ ਲੈ...