Maharashtra: ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ , 6 ਲੋਕਾਂ ਦੀ ਮੌਤ

Maharashtra: ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ , 6 ਲੋਕਾਂ ਦੀ ਮੌਤ

Maharashtra News: ਮਹਾਰਾਸ਼ਟਰ ਦੇ ਧੂਲੇ-ਸੋਲਾਪੁਰ ਰਾਸ਼ਟਰੀ ਰਾਜਮਾਰਗ ‘ਤੇ ਗੇਵਰਾਈ ਕਸਬੇ ਨੇੜੇ ਗਾਂਧੀ ਪੁਲ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਲਗਭਗ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਬੀਤੀ ਰਾਤ ਲਗਭਗ 11 ਵਜੇ ਇੱਕ SUV ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ। ਰਿਪੋਰਟਾਂ...